Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mugḋʰaa. ਬੇਸਮਝ। foolish, stupid. ਉਦਾਹਰਨ: ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥ (ਬੇਸਮਝ). Raga Aaasaa 1, So-Purakh, 3, 2:1 (P: 12).
|
SGGS Gurmukhi-English Dictionary |
foolish, stupid.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਮੁਗਧਤਾ (ਅਗ੍ਯਾਨਪਨ) ਸਹਿਤ. “ਮੂਰਖ ਮੁਗਧਾ ਜਨਮੁ ਭਇਆ.” (ਸੋਪੁਰਖੁ) 2. ਨਾਮ/n. ਕਾਵ੍ਯ ਅਨੁਸਾਰ ਨਾਯਿਕਾ ਦਾ ਭੇਦ- “ਝਲਕਤ ਆਵੇ ਤਰੁਣਈ ਨਈ ਜਾਸੁ ਅੰਗ ਅੰਗ। ਮੁਗਧਾ ਤਾਂਸੋਂ ਕਹਿਤ ਹੈਂ ਜੇ ਪ੍ਰਬੀਨ ਰਸਰੰਗ॥” (ਜਗਦਵਿਨੋਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|