Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mu-yé. ਮਰ ਜਾਣੀਏ, ਪਿਆਰ ਨਾਲ ਦਿਤੀ ਝਿੱੜਕ। O yee moral!. ਉਦਾਹਰਨ: ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨਰਸ ਸਾਦ ਗਵਾਏ ॥ Raga Gaurhee 3, Chhant 5, 2:2 (P: 246).
|
Mahan Kosh Encyclopedia |
ਦੇਖੋ- ਮੁਈਏ. “ਰਸਨਾ ਹਰਿਰਸੁ ਚਾਖੁ, ਮੁਯੇ!” (ਗਉ ਛੰਤ ਮਃ ੩) ਹੇ ਮੋਈਏ! (ਇਖ਼ਲਾਕ਼ੀ ਜ਼ਿੰਦਗੀ ਅਤੇ ਪੁਰੁਸ਼ਾਰਥ ਰਹਿਤ ਜਿਗ੍ਯਾਸੁ ਰੂਪ ਇਸਤ੍ਰੀਏ!). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|