Mahan Kosh Encyclopedia, Gurbani Dictionaries and Punjabi/English Dictionaries.
English Translation |
n.m. disciple, follower, votary, devotee.
|
Mahan Kosh Encyclopedia |
[مُرِید] ਵਿ. ਇਰਾਦਾ ਕਰਨ ਵਾਲਾ। 2. ਨਾਮ/n. ਮੁਕਤਿ ਦਾ ਇਰਾਦਾ (ਸੰਕਲਪ) ਕਰਕੇ ਗੁਰੂ ਦੀ ਸ਼ਰਣ ਗ੍ਰਹਣ ਕਰਨ ਵਾਲਾ. ਮੁਮੁਕ੍ਸ਼ੁ. ਜਿਗ੍ਯਾਸੁ। 3. ਚੇਲਾ। ਦੇਖੋ- ਧੁਨੀ (ੳ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|