Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
MulaMmaa. ਗਿਲਟ ਕੀਤਾ ਹੋਇਆ, ਓਪਰੀ ਓਪਰੀ ਲਿਆਂਦੀ ਚਮਕ। gilding. ਉਦਾਹਰਨ: ਕੂੜੁ ਠਗੀ ਗੁਝੀ ਨ ਰਹੈ ਮੁਲੰਮਾ ਪਾਜੁ ਲਹਿ ਜਾਇ ॥ Raga Gaurhee 4, Vaar 7ਸ, 4, 2:5 (P: 303).
|
English Translation |
n.m. gilding, plating; fig. false, outward show; speciousness.
|
Mahan Kosh Encyclopedia |
ਅ਼. [مُلنّمع] ਮੁਲੰਮਅ਼. ਵਿ. ਲਮਅ਼ (ਚਮਕ) ਸਹਿਤ. ਚਮਕੀਲਾ। 2. ਗਿਲਟ ਕੀਤਾ ਹੋਇਆ. “ਮੁਲੰਮਾ ਪਾਜੁ ਲਹਿਜਾਇ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|