| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Musak⒤. ਕਸਤੂਰੀ ਵਿਚ, ਖੁਸ਼ਬੂ ਵਿਚ। fragrance of musk. ਉਦਾਹਰਨ:
 ਨਾਨਕ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥ Raga Aaasaa 4, Chhant 15, 1:4 (P: 449).
 | 
 
 | SGGS Gurmukhi-English Dictionary |  | fragrance of musk. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਕਸਤੂਰੀ ਵਿੱਚ. ਸੁਗੰਧ ਮੇਂ. “ਜਨ ਨਾਨਕ ਮੁਸਕਿ ਝਕੋਲਿਆ.” (ਆਸਾ ਛੰਤ ਮਃ ੪) ਦੇਖੋ- ਮੁਸਕ। 2. ਮੁਸਕਰਾਕੇ. ਹੋਠਾਂ ਵਿੱਚ ਹੱਸਕੇ. ਦੇਖੋ- ਮੁਸਕਰਾਨਾ. “ਮੁਸਕਿ ਮਨਾਕ ਭਨੇ ਵਚ ਐਸੇ.” (ਨਾਪ੍ਰ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |