Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muhṫaaj⒰. ਲੋੜਵੰਦ, ਥੁੜ ਵਾਲਾ। needy, slave. ਉਦਾਹਰਨ: ਅੰਤਰ ਆਤਮੈ ਬ੍ਰਹਮੁ ਨ ਚੀਨੑਿਆ ਮਾਇਆ ਕਾ ਮੁਹਤਾਜ ਭਇਆ ॥ ਆਸਾ 3, Patee, 7:2 (P: 435). ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜੁ ਭਇਆ ॥ (ਲੋੜਵੰਦ, ਖੁਸ਼ਾਮਦੀ). Raga Bhairo 1, Asatpadee 1, 8:2 (P: 1153).
|
SGGS Gurmukhi-English Dictionary |
needy, slave.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਮੁਹਤਾਜ. “ਮਾਇਆ ਕਾ ਮੁਹਤਾਜੁ ਭਇਆ.” (ਆਸਾ ਪਟੀ ਮਃ ੩) “ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ.” (ਗਉ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|