Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muhalee. ਛੋਟਾ ਮੂਸਲ, ਓਖਲੀ ਵਿਚ ਧਾਨ ਕੁਟਨ ਵਾਲਾ ਮੋਟਾ ਡੰਡਾ। mallet, sledge hammer. ਉਦਾਹਰਨ: ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ ॥ Raga Raamkalee 5, Vaar 20ਸ, 5, 2:1 (P: 965).
|
Mahan Kosh Encyclopedia |
ਛੋਟਾ ਮੂਸਲ. ਮੂਲ੍ਹੀ. “ਤੁਖ ਕਉ ਮੁਹਲੀ ਲਾਇ.” (ਮਃ ੫ ਵਾਰ ਰਾਮ ੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|