Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muhee. 1. ਮੂੰਹ ਵਿਚ। 2. ਮੂੰਹ ਵਾਲੀ। 1. in mouth. 2. mouthed. ਉਦਾਹਰਨਾ: 1. ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥ Raga Maajh 1, Vaar 17ਸ, 1, 1:5 (P: 146). 2. ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥ Raga Saarang 4, Vaar 14, Salok, 1, 1:1 (P: 1242).
|
|