Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muᴺlaa. ਮੌਲਵੀ। muslim priest. ਉਦਾਹਰਨ: ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥ Raga Maajh 1, Vaar 2, 6, Salok, 1, 1:10 (P: 149).
|
Mahan Kosh Encyclopedia |
(ਮੁਲਾ, ਮੁਲਾਂ) ਅ਼. [مُلّا] ਮੁੱਲਾ. ਨਾਮ/n. ਮਲਅ (ਪੂਰਣ) ਹੋਇਆ. ਜੋ ਵਿਦ੍ਯਾ ਨਾਲ ਪੂਰਣ ਹੈ. ਆਲਿਮ. ਵਿਦ੍ਵਾਨ. “ਪੰਡਿਤ ਮੁਲਾਂ ਛਾਡੇ ਦੋਊ.” (ਭੈਰ ਕਬੀਰ) “ਨਾ ਓਇ ਕਾਜੀ ਮੁੰਲਾ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|