Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muᴺsaf. ਇਨਸਾਫ ਕਰਨ ਵਾਲਾ, ਜਮੀਨ ਮਿੰਨ ਕੇ ਮਾਲੀਆ ਲਾਣ ਵਾਲਾ ਅਫਸਰ। judge, revenue official. ਉਦਾਹਰਨ: ਨਉ ਡਾਡੀ ਦਸ ਮੁੰਸਫ ਧਾਵਹਿ ਰਈ ਅਤਿ ਬਸਨ ਨ ਦੇਹੀ ॥ Raga Soohee, Kabir, 5, 2:1 (P: 793).
|
SGGS Gurmukhi-English Dictionary |
judge, revenue official.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [مُنصِف] ਮੁਨਸਿਫ਼. ਵਿ. ਇਨਸਾਫ਼ ਕਰਨ ਵਾਲਾ. ਨਿਆਉਂ ਕਰਤਾ। 2. ਨਾਮ/n. ਨਿਸਫ਼ਾ ਨਿਸਫ਼ (ਅੱਧੋ ਅੱਧ), ਭਾਵ- ਸੱਚ ਝੂਠ ਦਾ ਨਿਤਾਰਾ ਕਰਨ ਵਾਲਾ ਅਹੁਦੇਦਾਰ। 3. ਜ਼ਮੀਨ ਦੀ ਕੂਤ ਪੁਰ ਲਗਾਨ ਦਾ ਫੈਸਲਾ ਕਰਨ ਵਾਲਾ ਮਾਲੀ ਅਫਸਰ. “ਦਸ ਮੁੰਸਫ ਧਾਵਹਿ.” (ਸੂਹੀ ਕਬੀਰ) ਭਾਵ- ਕਰਮ ਅਤੇ ਗ੍ਯਾਨਇੰਦ੍ਰਿਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|