Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mooch. 1. ਬਹੁਤੇ, ਅਧਿਕ ਗਿਣਤੀ ਵਿਚ, ਵਡਾ। 2. ਵਿਸਥਾਰ ਵਾਲੀ, ਬਹੁਤੀ। 3. ਵਡਾ। 1. many, great. 2. detailed, great. 3. grand. ਉਦਾਹਰਨਾ: 1. ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥ Raga Gaurhee 5, Sukhmanee 3, 3:10 (P: 265). ਹਮ ਥੋਰੇ ਤੁਮ ਬਹੁਤ ਮੂਚ ॥ Raga Basant 5, 7, 3:4 (P: 1182). 2. ਸਾਧ ਕੀ ਸੋਭਾ ਮੂਚ ਤੇ ਮੂਚੀ ॥ Raga Gaurhee 5, Sukhmanee 7, 8:8 (P: 272). 3. ਗੰਭੀਰ ਧੀਰ ਨਾਮ ਹੀਰ ਉਚੇ ਮੂਚ ਅਪਾਰੰ ॥ Raga Raamkalee 5, 59, 2:1 (P: 901).
|
SGGS Gurmukhi-English Dictionary |
1. many, great. 2. detailed, great. 3. grand.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮੂਚਉ, ਮੂਚਾ) ਵਿ. ਮਹਾਨ-ਉੱਚ. “ਊਚੰਤ ਨੀਚੰ, ਨਾਨਾ ਸੁ ਮੂਚੰ.” (ਸਹਸ ਮਃ ੫) 2. ਅਧਿਕ. ਵਿਸ਼ੇਸ਼. “ਹਮ ਥੋਰੇ ਤੁਮ ਬਹੁਤ ਮੂਚ.” (ਬਸੰ ਮਃ ੫) “ਸਭ ਕਿਛੁ ਤਾਕਾ ਕਾਢੀਐ ਥੋਰਾ ਅਰੁ ਮੂਚਾ.” (ਆਸਾ ਮਃ ੫) ਦੇਖੋ- ਮੁਚੁ 2। 2. ਸਥੂਲ. ਵਿਸਤਾਰ ਵਾਲਾ. “ਸਾਧ ਕੀ ਸੋਭਾ ਊਚ ਤੇ ਊਚੀ। ਸਾਧ ਕੀ ਸੋਭਾ ਮੂਚ ਤੇ ਮੂਚੀ.” (ਸੁਖਮਨੀ) 4. ਮੁੰਚਨ ਹੋਇਆ. ਛੁਟਗਿਆ. ਦੇਖੋ- ਮੁਚ. “ਜਮ ਕਾ ਭਉ ਮੂਚਾ.” (ਗਉ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|