Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mooṫʰ⒰. ਠਗੇ ਗਏ, ਲੁਟ ਲਏ। defrauded, plundered. ਉਦਾਹਰਨ: ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ ॥ (ਠਗੇ ਹੋਏ). Raga Raamkalee 5, 24, 1:2 (P: 890). ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥ (ਲੁਟਿਆ ਜਾਂਦਾ ਹੈ). Raga Bhairo 5, 53, 1:2 (P: 1151).
|
SGGS Gurmukhi-English Dictionary |
defrauded, plundered.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮੂਠ) ਮੁਸ਼੍ਟਿ. ਮੁੱਕੀ। 2. ਕਬਜ਼ਾ. ਸ਼ਸਤ੍ਰ ਦਾ ਦਸਤਾ। 3. ਦੇਖੋ- ਮੁਠਣਾ। 4. ਵਿ. ਖਾਲੀ. ਮਹਰੂਮ. “ਸਾਚੀ ਦਰਗਹਿ ਸਾਕਤ ਮੂਠੁ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|