Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mék. ਇਕ, ਅਦੁਤੀ (ਮਹਾਨ ਕੋਸ਼); ਹਰ। every. ਉਦਾਹਰਨ: ਬਿਨੁ ਹਰਿ ਨਾ ਬ੍ਰਿਥਾ ਜਗਿ ਜੀਵਨੁ ਹਰਿ ਬਿਨੁ ਨਿਹਫਲ ਮੇਕ ਘਰੀ ॥ Raga Goojree 1, Asatpadee 4, 2:2 (P: 505).
|
SGGS Gurmukhi-English Dictionary |
every.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਇੱਕ. ਅਦੁਤੀ. “ਮਨਿ ਅਰਾਧਿ ਪ੍ਰਭੂ ਮੇਕ.” (ਪ੍ਰਭਾ ਪੜਤਾਲ ਮਃ ੫) “ਹਰਿ ਬਿਨੁ ਨਿਹਫਲ ਮੇਕ ਘਰੀ.” (ਗੂਜ ਅ: ਮਃ ੧) 2. ਸੰ. ਵਿ. ਮਜ਼ਬੂਤ. ਦ੍ਰਿੜ੍ਹ. ਪੱਕਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|