Mahan Kosh Encyclopedia, Gurbani Dictionaries and Punjabi/English Dictionaries.
English Translation |
n.f. nail, hob nail, peg cotter brad.
|
Mahan Kosh Encyclopedia |
ਫ਼ਾ. [میخ] ਮੇਖ਼. ਨਾਮ/n. ਕਿੱਲ. ਪਰੇਗ. “ਜਿੰਦ ਨ ਕੋਈ ਮੇਖ.” (ਸ. ਫਰੀਦ) 2. ਕਿੱਲਾ. ਕੀਲਾ. ਖੂੰਟਾ। 3. ਸੰ. ਮੇਸ਼. ਮੀਢਾ. ਛੱਤਰਾ। 4. ਪਹਿਲੀ ਰਾਸ਼ੀ, ਜਿਸ ਦੇ ਨਛਤ੍ਰਾਂ ਦੀ ਸ਼ਕਲ ਮੀਢੇ ਜੇਹੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|