Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mét⒤. ਖਤਮ ਕਰਨਾ, ਨਾਸ ਕਰਨਾ, ਮਿਟਾ ਸਕਨਾ। unseat, undo, erased, efface. ਉਦਾਹਰਨ: ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥ (ਦੂਰ ਕਰ ਸਕਨਾ). Raga Sireeraag 1, 8, 3:1 (P: 17). ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ ਗੁਣ ਪਰਗਟੀਆਏ ॥ (ਮੇਟ ਕੇ, ਖਤਮ ਕਰਕੇ). Raga Gaurhee 4, Vaar 7:4 (P: 303).
|
SGGS Gurmukhi-English Dictionary |
unseat, undo, erased, efface.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮੇਟਕੇ. ਮਿਟਾਕੇ. “ਹਉਮੈ ਮੇਟਿ ਚਲੈ ਗੁਰਸਬਦਿ.” (ਬਿਲਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|