Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Métee-æ. ਦੂਰ ਕਰੀਏ, ਖਤਮ ਕਰੀਏ, ਮੇਟੀਏ। erased, oblitered. ਉਦਾਹਰਨ: ਪੂਰਬਿ ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ ॥ (ਦੂਰ ਕਰੀਏ, ਖਤਮ ਕਰੀਏ). Raga Sireeraag 1, Asatpadee 10, 7:2 (P: 59). ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ ॥ (ਮਿਟ ਸਕਦਾ). Raga Vadhans 1, Alaahnneeaan 5, 4:2 (P: 582).
|
|