Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Méli-o. 1. ਇਕਠਾ ਕਰ ਦਿਤਾ। 2. ਮਿਲਾਇਆ। 3. ਪਾਇਆ (ਭਾਵ)। 1. implanted. 2. meet, unites. 3. cast. ਉਦਾਹਰਨਾ: 1. ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂਆ ॥ (ਇਕਠਾ ਕਰ ਦਿਤਾ ਹੈ). Raga Dhanaasaree 5, 11, 3:1 (P: 673). 2. ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ ਮੁਕਤਿ ਕਰਾਇਓ ॥ (ਮਿਲਾਇਆ). Raga Maalee Gaurhaa 4, 3, 1:2 (P: 985). 3. ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ ॥ Salok, Kabir, 49:1 (P: 1367).
|
SGGS Gurmukhi-English Dictionary |
1. implanted. 2. meet, unites. 3. cast.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|