Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mælaa. 1. ਮਲੀਨ, ਗੰਦਾ, ਅਪਵਿੱਤਰ। 2. ਮੈਲ, ਮਲੀਨਗੀ। 1. dirty, impure, filthy; wrinkles. 2. filth. ਉਦਾਹਰਨਾ: 1. ਨਿਰਮਲੁ ਮੈਲਾ ਨ ਥੀਐ ਸਬਦਿ ਰਤੇ ਪਤਿ ਹੋਇ ॥ Raga Sireeraag 1, 15, 3:3 (P: 19). ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਮੈਲਾ ਕਰੇ ਨ ਭੰਗੁ ॥ (ਮੂੰਹ ਤੇ ਵੱਟ ਨਹੀਂ ਪਾਂਦਾ). Raga Raamkalee 5, 5, Salok, 5, 1:3 (P: 958). 2. ਨਾ ਉਸੁ ਮੈਲੁ ਨ ਹਮ ਕਉ ਮੈਲਾ ॥ Raga Aaasaa 5, 83, 2:3 (P: 391).
|
SGGS Gurmukhi-English Dictionary |
1. dirty, impure, filthy; wrinkles. 2. filth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
Smirch, besmirch, smudge.
|
Mahan Kosh Encyclopedia |
ਵਿ. ਮਲਿਨ. ਮਲੀਨ. “ਮੈਲਾ ਹਰਿ ਕੇ ਨਾਮ ਬਿਨ ਜੀਉ.” (ਸਾਰ ਮਃ ੫) 2. ਅਪਵਿਤ੍ਰ। 3. ਨਾਮ/n. ਗੰਦਗੀ. ਵਿਸ਼੍ਠਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|