Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mota-u. ਮੋਟਾ ਭਾਵ ਵਡਾ। great. ਉਦਾਹਰਨ: ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥ Raga Maaroo 3, Vaar 13, Salok, 1, 3:1 (P: 1090).
|
Mahan Kosh Encyclopedia |
(ਮੋਟਾ, ਮੋਟਿਯਾ) ਵਿ. ਪੁਸ਼੍ਟ. ਸ੍ਥੂਲ. ਭਾਰੀ. ਮੁਟਿਆਈ ਵਾਲਾ। 2. ਵਡਾ. “ਮੋਟਉ ਠਾਕੁਰ ਮਾਣ.” (ਮਃ ੧ ਵਾਰ ਮਾਰੂ ੧) “ਮੋਟਾ ਨਾਉ ਧਰਾਈਐ.” (ਮਾਰੂ ਅ: ਮਃ ੧) 3. ਡਿੰਗ. ਧਨੀ. ਦੌਲਤਮੰਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|