Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mom. ਮੱਖੀਆਂ ਰਾਹੀਂ ਬਣਿਆ ਇਕ ਲੇਸਦਾਰ ਪਦਾਰਥ ਜੋ ਬਹੁਤ ਨਰਮ ਹੁੰਦਾ ਹੈ। wax viz., kind hearted. ਉਦਾਹਰਨ: ਮੁਸਲਮਾਣੁ ਮੋਮ ਦਿਲ ਹੋਵੈ ॥ (ਨਰਮ). Raga Maaroo 5, Solhaa, 12, 13:1 (P: 1084).
|
English Translation |
n.f. wax, beeswax, tallow.
|
Mahan Kosh Encyclopedia |
ਫ਼ਾ. [موم] ਨਾਮ/n. ਸ਼ਹਦ ਦੀਆਂ ਮੱਖੀਆਂ ਕਰਕੇ ਬਣਾਇਆ ਹੋਇਆ ਇੱਕ ਲੇਸਦਾਰ ਪਦਾਰਥ, ਜਿਸ ਵਿੱਚ ਸ਼ਹਦ ਹੁੰਦਾ ਹੈ. ਸੰ. ਮਦਨ, ਮਧੁਅਯਨ, ਮਧੁਜ ਅਤੇ ਮਕ੍ਸ਼ਿਕਾਮਲ. ਦੇਖੋ- ਮੈਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|