Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mohṛaa. ਮੋਹ, ਮਮਤਾ। worldly love/attachment. ਉਦਾਹਰਨ: ਹਉਮੈ ਤੁਟਾ ਮੋਹੜਾ ਇਕੁ ਸਚੁ ਨਾਮੁ ਆਧਾਰੁ ॥ Raga Raamkalee 5, Vaar 4, Salok, 5, 2:4 (P: 958).
|
SGGS Gurmukhi-English Dictionary |
worldly love/attachment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮੋਹ. ਸਨੇਹ. “ਹਉਮੈ ਤੁਟਾ ਮੋਹੜਾ.” (ਵਾਰ ਰਾਮ ੨ ਮਃ ੫) 2. ਦੇਖੋ- ਮੋੜ੍ਹਾ। 3. ਪਿੰਡ ਦੀ ਆਬਾਦੀ ਕਰਨ ਲਈ ਧਾਰਮਿਕ ਰੀਤਿ ਪਿੱਛੋਂ ਗੱਡਿਆ ਕੀਲਾ, ਖੰਭਾ ਅਥਵਾ- ਵਲਗਣ ਲਈ ਝਾਫਾ. “ਮੋਹੜਾ ਗਾਡ ਰਿਦੇ ਹਰਖਾਇ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|