Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Moṛee-æ. 1. ਵਾਪਸ ਕਰੀਦੇ, ਨਿਰਾਸ ਕਰੀਏ। 2. ਪਰਾਂ ਕਰੀਏ, ਪਰਤਾਈਏ। 1. send back, deject. 2. turn away. ਉਦਾਹਰਨਾ: 1. ਤ੍ਰੈਗੁਣ ਇਨ ਕੈ ਵਸਿ ਕਿਨੈ ਨ ਮੋੜੀਐ ॥ Raga Goojree 5, Vaar 15:5 (P: 522). 2. ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥ Raga Bihaagarhaa 4, Vaar 4:2 (P: 550).
|
|