Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maṛvaṛee. ਦੇਹ ਰੂਪੀ ਮੜ੍ਹ ਵਿਚ ਵੜੀ ਹੋਈ, ਦੇਹ ਅਭਿਮਾਨ ਵਾਲੀ। engrossed. ਉਦਾਹਰਨ: ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥ Raga Maaroo 3, Vaar 5, Salok, 1, 1:1 (P: 1088).
|
Mahan Kosh Encyclopedia |
ਮੜ (ਸ਼ਮਸ਼ਾਨ) ਵਿੱਚ ਵਸਣ ਵਾਲੀ, ਚੁੜੇਲ. ਭੂਤਨੀ. “ਮਹਲ ਕੁਚਜੀ ਮੜਵੜੀ, ਕਾਲੀ ਮਨਹੁ ਕਸੁਧ.” (ਮਃ ੧ ਵਾਰ ਮਾਰੂ ੧) 2. ਸ਼ੋਕਾਗਾਰ ਵਿੱਚ ਪ੍ਰਵੇਸ਼ ਹੋਈ. ਦੇਖੋ- ਸ਼ੋਕਾਗਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|