Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺg. 1. ਯਾਚਨਾ ਕਰ। 2. ਯਾਚਨਾ। 1. pray. 2. beg, ask for. ਉਦਾਹਰਨਾ: 1. ਸੰਤ ਜਨਾ ਕੀ ਧੂਰਿ ਮਨ ਮੰਗ ॥ Raga Gaurhee 5, Sukhmanee 24, 1:6 (P: 295). 2. ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ ॥ Raga Kaanrhaa 4, Vaar 2:3 (P: 1313).
|
English Translation |
n.f. demand, requirement, claim, request; (one's) betrothed worm-an, finance; n.m. (rare) betrothed man, finance; collective, co-operative agriculture effort in ploughing, sowing of harvesting.
|
Mahan Kosh Encyclopedia |
ਨਾਮ/n. ਮੰਗਣ ਦੀ ਕ੍ਰਿਯਾ. ਯਾਚਨਾ। 2. ਮੰਗੀਹੋਈ ਵਸ੍ਤੁ। 3. ਨਾਤਾ ਹੋਈ ਕਨ੍ਯਾ। 4. ਸੰ. मङ्ग्. ਧਾ. ਜਾਣਾ, ਹਰਕਤ ਕਰਨਾ, ਆਨੰਦ ਹੋਣਾ। 5. ਨਾਮ/n. ਨੌਕਾ ਦਾ ਅਗਲਾ ਭਾਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|