Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺgʰar. ਬਿਕਰਮੀ ਸੰਮਤ ਦੇ ਇਕ ਮਹੀਨੇ ਦਾ ਨਾਂ। name of one of the months of Bikrami era. ਉਦਾਹਰਨ: ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ॥ Raga Tukhaaree 1, Baarah Maahaa, 13:1 (P: 1109).
|
Mahan Kosh Encyclopedia |
(ਮੰਘਿਰ) ਸਿੰਧੀ. ਮੰਘਿਰੁ. ਸੰ. ਮਾਰਗਸ਼ਿਰ. ਮ੍ਰਿਗਸ਼ਿਰ ਨਕ੍ਸ਼ਤ੍ਰ ਵਾਲੀ ਜਿਸ ਮਹੀਨੇ ਦੀ ਪੂਰਣਮਾਸੀ ਹੋਵੇ. ਹਿਮਰਿਤੁ ਦਾ ਪਹਿਲਾ ਮਹੀਨਾ. “ਮੰਘਰ ਮਾਹੁ ਭਲਾ.” (ਤਖਾ ਬਾਰਹਮਾਹਾ) ਦੇਖੋ- ਮਘਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|