Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺdlee. ਸਭਾ, ਸੰਗਤ ਵਿਚ। association, galaxy. ਉਦਾਹਰਨ: ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨੁ ਤਨੁ ਆਰੋਗ ॥ (ਸਭਾ, ਸੰਗਤ ਵਿਚ). Raga Bilaaval 5, 28, 1:1 (P: 807).
|
English Translation |
n.f group, gang, band; coterie, clique; choir, troupe.
|
Mahan Kosh Encyclopedia |
ਨਾਮ/n. ਟੋਲੀ. ਜਮਾਤ. “ਸੁਨਤ ਮੁਨਿ ਜਨਾ ਮਿਲਿ ਸੰਤਮੰਡਲੀ.” (ਕਲਿ ਮਃ ੫) 2. ਸੰ. मण्डलिन्. ਵਿ. ਕੁੰਡਲ ਵਾਲਾ। 3. ਨਾਮ/n. ਸੱਪ। 4. ਬਿੱਲਾ। 5. ਵਟ. ਬਰੋਟਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|