Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺdiṫ. ਪੂਜਦਾ ਹੈ। worship. ਉਦਾਹਰਨ: ਕੋ ਖਟੁ ਕਰਮ ਸਹਿਤ ਸਿਉ ਮੰਡਿਤ ॥ Raga Raamkalee 5, Asatpadee 1, 7:2 (P: 913). ਬਿਨੁ ਅਮਰੈ ਕੈਸੇ ਰਾਜ ਮੰਡਿਤ ॥ Raga Bhairo 5, 19, 3:2 (P: 1140).
|
Mahan Kosh Encyclopedia |
ਸੰ. मण्डित. ਵਿ. ਭੂਸ਼ਿਤ. ਸਜਿਆ ਹੋਇਆ. “ਖਟੁ ਕਰਮ ਸਹਿਤ ਸਿਉ ਮੰਡਿਤ.” (ਰਾਮ ਅ: ਮਃ ੧) ਸ਼ਿਵਮੰਡਿਤ. ਸ਼ਿਵ ਦੇ ਚਿੰਨ੍ਹ ਭਸਮ ਰੁਦ੍ਰਾਕ੍ਸ਼ ਆਦਿ ਨਾਲ ਸ਼ਰੀਰ ਨੂੰ ਸਜਾਏ ਹੋਏ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|