Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺn. 1. ਮਨ। 2. ਹੇ ਮਨ। 1. mind, soul, heart. 2. O my mind!. ਉਦਾਹਰਨਾ: 1. ਲਗੜਾ ਸੋ ਨੇਰੁ ਮੰਨ ਮਝਾਹੂ ਰਤਿਆ ॥ (ਮਨ ਨੂੰ). Raga Jaitsaree 5, Vaar 11, Salok, 5, 2:1 (P: 708). 2. ਸੁਣਿ ਮੂਰਖ ਮੰਨ ਅਜਾਣਾ ॥ (ਹੇ ਅੰਞਾਣ ਮਨ). Raga Gaurhee 1, 13, 6:1 (P: 155).
|
English Translation |
(1) n.m. deprec. thick, heavy,coarse Indian bread. (2) v. imperative form of ਮੰਨਣਾ agree confess, believe.
|
Mahan Kosh Encyclopedia |
ਨਾਮ/n. ਮਹਦ੍-ਅੰਨ. ਮੋਟੀ ਰੋਟੀ. ਵਡੀ ਮੰਨੀ। 2. ਸੰ. ਮਨ (मनस्). “ਸੁਣਿ ਮੂਰਖ ਮੰਨ ਅਜਾਣਾ!” (ਗਉ ਮਃ ੧) “ਹਰਿ ਨਾਲ ਰਹੁ ਤੂੰ ਮੰਨ ਮੇਰੇ!” (ਅਨੰਦੁ) 3. ਸੰ. ਮਾਨ੍ਯ. ਵਿ. ਮੰਨਣ (ਪੂਜਣ) ਯੋਗ੍ਯ. “ਸ਼੍ਰੀ ਨਾਨਕ ਜੀ ਧੰਨ ਅਮਰ ਗਣ ਮੰਨ ਹੈਂ.” (ਨਾਪ੍ਰ) ਦੇਵਤਿਆਂ ਦ੍ਵਾਰਾ ਮਾਨ੍ਯ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|