Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺnee-æ. 1. ਵਿਸ਼ਵਾਸ ਲਿਆਈਏ। 2. ਆਦਰ ਪਾਉਣਾ, ਸਤਿਕਾਰਿਆ ਜਾਣਾ। 3. ਜਾਣਿਆ ਜਾਂਦਾ ਹੈ, ਵਜਦਾ ਹੈ। 1. believe. 2. honoured. 3. known. ਉਦਾਹਰਨਾ: 1. ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥ Raga Sireeraag 1, 8, 3:3 (P: 17). 2. ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ ॥ Raga Aaasaa 3, Asatpadee 29, 6:1 (P: 426). 3. ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ ॥ Raga Aaasaa 3, Asatpadee 29, 7:3 (P: 426).
|
SGGS Gurmukhi-English Dictionary |
1. believe. 2. honored. 3. known.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|