Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakaṫ. ਖੂਨ। blood. ਉਦਾਹਰਨ: ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੰਦੂ ਕਾ ਗਾਰਾ ॥ Raga Sorath Ravidas, 6, 1:1 (P: 659).
|
SGGS Gurmukhi-English Dictionary |
blood.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਰੱਤ.
|
Mahan Kosh Encyclopedia |
ਸੰ. ਰਕ੍ਤ. ਵਿ. ਲਾਲ ਰੰਗ ਵਾਲਾ. ਸੁਰਖ਼। 2. ਪ੍ਰੇਮ ਸਹਿਤ. ਅਨੁਰਕ੍ਤ। 3. ਨਾਮ/n. ਲਹੂ. ਖ਼ੂਨ। 4. ਮਾਤਾ ਦਾ ਵੀਰਯ. “ਰਕਤ ਬਿੰਦੁ ਕਾ ਇਹੁ ਤਨੋ.” (ਸ੍ਰੀ ਅ: ਮਃ ੧) 5. ਕੇਸਰ। 6. ਤਾਂਬਾ। 7. ਸੰਧੂਰ। 8. ਮੁੰਹੱਬਤ। 9. ਲਾਲ ਰੰਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|