Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakʰahi. 1. ਰਖੇ, ਸਥਿਤ ਕਰੇ। 2. ਰਖਿਆ ਕਰੇਂ, ਰਖੇਂ, ਬਚਾ ਲਵੇਂ। 3. ਰਖਦਾ ਹੈਂ। 4. ਰਖੇਂ। 5. ਜੇ ਰਖਨਾ ਚਾਹੇਂ। 1. keep. 2. save, protect, keep. 3. keep, protect. 4. put, infuse. 5. to keep. ਉਦਾਹਰਨਾ: 1. ਸਤਗੁਰੁ ਸੇਵਹਿ ਤਾ ਉਬਰਹਿ ਸਚੁ ਰਖਹਿ ਉਰਧਾਰਿ ॥ Raga Sireeraag 3, 53, 3:3 (P: 34). 2. ਜਿਸ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥ Raga Sireeraag 5, 75, 2:3 (P: 43). ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥ Raga Malaar 1, Vaar 19ਸ, 1, 2:16 (P: 1286). 3. ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥ Raga Soohee 5, 20, 3:1 (P: 741). ਭਗਤਾ ਕੀ ਪੈਜ ਰਖਹਿ ਤੂੰ ਆਪੇ ਏਹ ਤੇਰੀ ਵਡਿਆਈ ॥ Raga Bhairo 3, Asatpadee 2, 3:1 (P: 1155). 4. ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥ Raga Gond 4, 1, 1:1 (P: 859). ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥ (ਭਾਵ ਦੇਵੇਂ, ਐਨਾ ਬਲ ਦੇਵੇਂ). Raga Saarang 4, Vaar 10, Salok, 1, 2:3 (P: 1241). 5. ਸਾਬਤੁ ਰਖਹਿ ਤ ਰਾਮ ਭਜੁ ਨਾਹਿ ਤ ਬਿਨਠੀ ਬਾਤ ॥ Salok, Kabir, 222:2 (P: 1376).
|
SGGS Gurmukhi-English Dictionary |
1. on placing. 2. on protecting. 2. protects, saves. 3. places at, puts at. 4. keeps.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|