Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakʰaa-ee-æ. ਰਖ ਲਵੋ, ਰਖਾਓ। preserve, save. ਉਦਾਹਰਨ: ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ ॥ Raga Goojree 5, 22, 2:2 (P: 500). ਸਤਗੁਰ ਸਰਣਿ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ॥ (ਰਖ ਲਈ). Raga Raamkalee 4, 4, 3:1 (P: 881).
|
|