Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rachaa-i-o. ਰਚਾਇਆ। created. ਉਦਾਹਰਨ: ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ ਰਚਾਇਓ ॥ (ਰਚਨਾ ਕੀਤੀ). Raga Gaurhee 5, 123, 4:2 (P: 205). ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣੁ ਜਾਵਣਿਆ ॥ (ਭਾਵ ਆਰੰਭਿਆ). Raga Aaasaa 5, Chhant 4, 3:4 (P: 455). ਇਹੁ ਆਵਾਗਵਣੁ ਰਚਾਇਓ ਕਰਿ ਚੋਜ ਦੇਖੰਤਾ ॥ (ਅਰੰਭਿਆ, ਸਿਰਜਿਆ). Raga Maaroo 5, Vaar 4:6 (P: 1095).
|
|