| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Rajaa-ee. 1. ਰਜ਼ਾ ਵਾਲਾ, ਰਜ਼ਾ ਦਾ ਮਾਲਕ। 2. ਰਜ਼ਾ ਵਿਚ, ਭਾਣੇ ਵਿਚ, ਹੁਕਮ ਵਿਚ। 3. ਤ੍ਰਿਪਤ ਹੋਇਆ, ਅਨੰਦਿਤ (ਮਹਾਨ ਕੋਸ਼); ਹੁਕਮ ਮੰਨਣ ਵਾਲਾ (ਸ਼ਬਦਾਰਥ); ਹੇ ਰਜ਼ਾ ਦੇ ਮਾਲਕ ਪ੍ਰਭੂ! (ਦਰਪਣ) ਰਜ਼ਾ ਅਨੁਸਾਰ (ਨਿਰਣੈ)। 1. Master of will, Lord of will. 2. according to his Will. 3. satiated; according to thy Will. ਉਦਾਹਰਨਾ:
 1.  ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ Japujee, Guru Nanak Dev, 1:6 (P: 1).
 ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥ (ਹੇ ਰਜ਼ਾ ਦੇ ਮਾਲਕ). Raga Maajh 5, 20, 1:1 (P: 100).
 2.  ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥ Japujee, Guru Nanak Dev, 27:2 (P: 6).
 ਉਦਾਹਰਨ:
 ਸੇ ਧਨ ਖਸਮੈ ਚਲੈ ਰਜਾਈ ॥ Raga Sireeraag 4, Vaar, 8ਸ, 3, 1:3 (P: 85).
 3.  ਜੈਸੇ ਸਚ ਮਹਿ ਰਹਉ ਰਜਾਈ ॥ Raga Bilaaval 1, 1, 1:2 (P: 795).
 | 
 
 | SGGS Gurmukhi-English Dictionary |  | 1. Master of primal command, i.e., God. 2. as per God’s will/ command. 3. satiated. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.f. quilt, also ਰਜ਼ਾਈ. | 
 
 | Mahan Kosh Encyclopedia |  | ਰਜ਼ਾ ਵਾਲਾ. ਕਰਤਾਰ. “ਹੁਕਮਿ ਰਜਾਈ ਚਲਣਾ.” (ਜਪੁ) 2. ਰਜ਼ਾ. ਹੁਕਮ. ਆਗ੍ਯਾ. “ਕਹੈ ਬਹੁਰ ਮੁਝ ਦੇਹੁ ਰਜਾਈ.” (ਨਾਪ੍ਰ) 3. ਰਜ਼ਾ ਵਿੱਚ. ਭਾਣੇ ਮੇਂ. “ਨਾਨਕ ਰਹਣੁ ਰਜਾਈ.” (ਜਪੁ) “ਚਾਲਉ ਸਦਾ ਰਜਾਈ.” (ਸੋਰ ਅ: ਮਃ ੧) “ਜੇ ਧਨ ਖਸਮੈ ਚਲੈ ਰਜਾਈ.” (ਮਃ ੩ ਵਾਰ ਸ੍ਰੀ) 4. ਤ੍ਰਿਪਤ ਹੋਇਆ. ਆਨੰਦ. ਸੰਤੁਸ਼੍ਟ. “ਜੈਸੇ ਸਚ ਮਹਿ ਰਹਉ ਰਜਾਈ.” (ਬਿਲਾ ਮਃ ੧) 5. ਨਾਮ/n. ਲੇਫ. ਲਿਹ਼ਾਫ਼. ਰੂਈਦਾਰ ਓਢਣ ਦਾ ਵਸਤ੍ਰ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |