Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫnaagee. ਰਤਨਾ (ਗੁਣਾਂ) ਦਾ ਭੰਡਾਰ (ਕਾਣ)। mine/ocean of emerald/jewels. ਉਦਾਹਰਨ: ਤੂ ਅਥਾਹੁ ਅਤਿ ਬਡੋ ਸੁਆਮੀ ਕ੍ਰਿਪਾ ਸਿੰਧੁ ਪੂਰਨ ਰਤਨਾਗੀ ॥ Raga Kaanrhaa 5, 18, 2:1 (P: 1301).
|
SGGS Gurmukhi-English Dictionary |
mine/ocean of emerald/jewels.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਤਨਾਂ ਦੀ ਆਕਰ ਕਰਕੇ. ਰਤਨਾਂ ਦੀ ਖਾਨਿ (ਕਾਨ) ਨਾਲ. “ਕ੍ਰਿਪਾ ਸਿੰਧੁ ਪੂਰਨ ਰਤਨਾਗੀ.” (ਕਾਨ ਮਃ ੫) 2. ਸੰ. रत्नाङ्गिन्- ਰਤਨਾਂਗੀ. ਵਿ. ਰਤਨ ਹਨ ਜਿਸ ਦੇ ਅੰਗਾਂ ਵਿੱਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|