Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rathvaahu. ਰਥਵਾਹ। charioteer. ਉਦਾਹਰਨ: ਨਾਨਕ ਮੇਰ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥ ਆਸਾ 1, Vaar 13, Salok, 1, 1:1 (P: 470).
|
SGGS Gurmukhi-English Dictionary |
charioteer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰਥਵਾਹ, ਰਥਵਾਹਕ, ਰਥਵਾਹੀ) ਰਥਵਾਹਕ. ਰਥ ਹੱਕਣ ਵਾਲਾ. ਸਾਰਥੀ। 2. ਭਾਵ- ਅੰਤਹਕਰਣ ਅਥਵਾ- ਯਥਾਰਥ ਵਿਚਾਰ ਕਰਨ ਵਾਲੀ ਬੁੱਧਿ. “ਇਕ ਰਥੁ, ਇਕ ਰਥਵਾਹੁ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|