Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rath⒰. ਰਥ, ਬਗੀ। chariot, carriage. ਉਦਾਹਰਨ: ਜਗੁ ਜੀਤਉ ਗੁਰ ਦੁਆਰਿ ਖੇਲਹਿ ਸਮਤ ਸਾਰਿ ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ ॥ (ਭਾਵ ਪ੍ਰਵਾਹ). Sava-eeay of Guru Angad Dev, 1:6 (P: 1391). ਸਤਜੁਗਿ ਰਥੁ ਸੰਤੋਖੁ ਕਾ ਧਰਮੁ ਅਗੈ ਰਥਵਾਹੁ ॥ Raga Aaasaa 1, Vaar 13, Salok, 1, 1:3 (P: 470). ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ (ਸੂਰਜ ਦਾ ਰਥ, ਭਾਵ ਸੂਰਜ ਢਲੇ). Raga Tukhaaree 1, Baarah Maahaa, 8:4 (P: 1108).
|
SGGS Gurmukhi-English Dictionary |
chariot, carriage.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਰਥ, ਰਥ ਫਿਰਣਾ ਅਤੇ ਰਥਵਾਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|