Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rab⒰. ਰਬ। the Lord/God. ਉਦਾਹਰਨ: ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥ Salok, Farid, 107:2 (P: 1383). ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ (ਪ੍ਰਭੂ). Raga Raamkalee 3, Vaar 13, Salok, 1, 2:2 (P: 953).
|
Mahan Kosh Encyclopedia |
(ਰਬ) ਅ਼. [ربّ] ਰੱਬ. ਪ੍ਰਤਿਪਾਲਕ ਵਾਹਗੁਰੂ. “ਓਨਾ ਪਿਆਰਾ ਰਬੁ.” (ਵਾਰ ਰਾਮ ੨ ਮਃ ੫) 2. ਮਾਲਿਕ. ਸ੍ਵਾਮੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|