Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ramaṫ⒰. 1. ਵਸਦਾ ਹੈ। 2. ਰਮਿਆ, ਵਿਆਪਕ। 3. ਮਾਣਦਾ ਰਹੇ, ਭੋਗਦਾ ਰਹੇ। 1. lies, reside. 2. absorbed, pervade. 3. enjoy. ਉਦਾਹਰਨਾ: 1. ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉਰੇ ॥ (ਵਿਆਪਕ ਹੈ). Raga Aaasaa, Kabir, 25, 1:3 (P: 482). 2. ਐਸਾ ਗੁਰਮਤਿ ਰਮਤੁ ਸਰੀਰਾ ॥ (ਰਮਿਆ ਹੋਇਆ, ਵਿਆਪਕ). Raga Aaasaa 1, 17, 1:1 (P: 354). 3. ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥ Raga Aaasaa 1, Patee, 8:2 (P: 432).
|
SGGS Gurmukhi-English Dictionary |
1. pervading. 2. enjoys.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਮਣ ਕਰਤਾ, ਪਤਿ. ਨਾਯਕ. “ਸੇਜੈ ਰਮਤੁ, ਨੈਨ ਨਹੀ ਪੇਖਉ.” (ਆਸਾ ਕਬੀਰ) ਦੇਖੋ- ਰਮਤਿ 4। 2. ਰਮਣ ਕਰਦਾ. ਭੋਗਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|