Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ramḋaanaa. ਰਮਜ਼ਾਨ, ਰੋਜ਼ਿਆਂ ਦਾ ਮਹੀਨਾ, ਹਿਜਰੀ ਸਮਤ ਦਾ ਇਕ ਮਹੀਨਾ ਜੋ ਪਵਿਤਰ ਮੰਨਿਆ ਜਾਂਦਾ ਹੈ। Ramzaan - the 11th month of hijaree era muslims keep fast during this month. ਉਦਾਹਰਨ: ਵਰਤ ਨ ਰਹਉ ਨ ਮਹ ਰਮਦਾਨਾ ॥ Raga Bhairo 5, 3, 1:1 (P: 1136).
|
|