Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ramé. 1. ਸਿਮਰਦੇ (ਦਰਪਣ); ਵਿਆਪਕ (ਸੰਥਿਆ, ਨਿਰਣੈ)। 2. ਚਲਦੇ ਬਣੇ, ਵਿਚਰੇ, ਗਏ। 1. meditating; all pervading. 2. went away. ਉਦਾਹਰਨਾ: 1. ਰਾਮ ਰਾਮ ਰਾਮ ਰਮੇ ਰਮਿ ਰਹੀਐ ॥ Raga Aaasaa, Kabir, 20, 1:1 (P: 481). 2. ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥ ਸਲੋ, Kabir, 54:2 (P: 1367).
|
SGGS Gurmukhi-English Dictionary |
1. pervading. 2. went away. 3. recites.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗਏ. ਵਿਚਰੇ. ਦੇਖੋ- ਰਮਣਾ. “ਬਿਨ ਹਰਿਭਗਤਿ ਨ ਮੁਕਤਿ ਹੋਇ, ਇਉ ਕਹਿ ਰਮੇ ਕਬੀਰ.” (ਸ. ਕਬੀਰ) ਕਬੀਰ (ਬਜ਼ੁਰਗ) ਇਉਂ ਆਖਗਏ ਹਨ.{1796}. Footnotes: {1796} ਗ੍ਯਾਨੀ ਇਹ ਭੀ ਅਰਥ ਕਰਦੇ ਹਨ ਕਿ ਇਹ ਉਪਦੇਸ਼ ਦੇਕੇ ਕਬੀਰ ਜੀ ਕਾਸ਼ੀ ਤੋਂ ਮਗਹਰ ਨੂ ਚਲੇ ਗਏ.
Mahan Kosh data provided by Bhai Baljinder Singh (RaraSahib Wale);
See https://www.ik13.com
|
|