Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ral⒤. 1. ਮਿਲ, ਸ਼ਾਮਲ ਹੋ। 2. ਰਲ ਕੇ, ਸ਼ਾਮਲ ਹੋ ਕੇ। 3. ਇਕਠੇ ਹੋਕੇ (ਭਾਵ)। 1. mingle, mix up. 2. merge. 3. meeting together. ਉਦਾਹਰਨਾ: 1. ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥ Raga Sireeraag 1, 2, 2:2 (P: 14). ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥ Raga Gaurhee 4, Vaar 13, Salok, 4, 2:7 (P: 307). 2. ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥ Raga Sireeraag 1, 16, 5:2 (P: 20). 3. ਖਾਵਹਿ ਖਰਚਹਿ ਰਲਿ ਮਿਲਿ ਭਾਈ ॥ Raga Gaurhee 5, 100, 3:1 (P: 186).
|
SGGS Gurmukhi-English Dictionary |
1. intermingle, meet. 2. on mixing up. 3. meeting together.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਲਕੇ. ਮਿਲਕੇ। 2. ਦੇਖੋ- ਰਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|