Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rava-ee-aa. ਯਾਦ ਕਰਦਾ/ਜਪਦਾ/ਰਾਵਦਾ ਹੈ । utter, meditate. ਉਦਾਹਰਨਾ: 1. ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ ॥ Raga Bilaaval 4, Asatpadee 1, 6:2 (P: 833). ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਰਵਈਆ ॥ Raga Bilaaval 4, Asatpadee 1, 1:1 (P: 833).
|
SGGS Gurmukhi-English Dictionary |
recited, remembered.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਰਵ (ਸ਼ਬਦ) ਕਰੈਯਾ। 2. ਉੱਚਾਰਣ ਕੀਤਾ. “ਰਸਿ ਰਸਾਲ ਰਸਿ ਸਬਦ ਰਵਈਆ.” (ਬਿਲਾ ਅ: ਮਃ ੪) 3. ਫ਼ਾ. [رویّہ] ਰਵੱਯਹ. ਨਾਮ/n. ਤਰੀਕਾ. ਢੰਗ. ਦਸ੍ਤੂਰ. ਰੀਤਿ. ਚਾਲਢਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|