Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ravnee. ਕਹਿਣ ਦੀ ਕਿਰਿਆ, ਜ਼ਬਾਨੀ ਜ਼ਬਾਨੀ। orally, just by tongue. ਉਦਾਹਰਨ: ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚ ਹਉਮੈ ਭਰਮੁ ਨ ਜਾਈ ॥ Raga Aaasaa 1, 16, 2:1 (P: 353).
|
SGGS Gurmukhi-English Dictionary |
orally.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਰਵ (ਉੱਚਾਰਣ) ਦੀ ਕ੍ਰਿਯਾ. ਕਹਿਣੀ. “ਰਵਨੀ ਰਵੈ ਬੰਧਨ ਨਹੀ ਤੂਟਹਿ.” (ਆਸਾ ਮਃ ੧) ਕਥਨੀ ਕਹਿਣ ਤੋਂ ਬੰਧਨ ਨਹੀਂ ਟੁੱਟਦੇ। 2. ਸੁੰਦਰ. ਮਨੋਹਰ. ਦੇਖੋ- ਰਮਣੀਯ. “ਦੂਲਹੁ ਜੁਤ ਬਰਾਤ ਬਨਿ ਰਵਨੀ.” (ਗੁਪ੍ਰਸੂ) 3. ਰਾਮਣੀ (ਸੁੰਦਰ ਇਸਤ੍ਰੀ) ਲਈ ਭੀ ਇਹ ਸ਼ਬਦ ਵਰਤਿਆ ਹੈ. “ਜੈਸੇ ਰਾਜਾ ਰਵਤ ਅਨੇਕ ਰਵਨੀ ਸਹੇਤ.” (ਭਾਗੁ ਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|