Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasak. ਰਸੀਏ, ਰਸ ਮਾਣਨ ਵਾਲੇ। enjoyer, one who relish. ਉਦਾਹਰਨ: ਫਲ ਲਾਗੇ ਹਰਿ ਰਸਕ ਰਸਾਈ ॥ Raga Aaasaa 4, 59, 1:2 (P: 367). ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ ॥ Raga Parbhaatee 4, 3, 1:1 (P: 1336).
|
Mahan Kosh Encyclopedia |
ਸੰ. ਨਾਮ/n. ਫਟਕੜੀ। 2. ਫ਼ਾ. [رشک] ਰਸ਼ਕ. ਨਾਮ/n. ਰੀਸ. ਦੂਜੇ ਜੇਹਾ ਹੋਣ ਦੀ ਇੱਛਾ। 3. ਦੇਖੋ- ਰਸਿਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|