Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Rasaa-é. 1. ਰਸ ਮਾਨਦਾ ਹੈ। 2. ਰਸ ਮਈ ਕੀਤੇ। 1. enjoys. 2. sweetened.  ਉਦਾਹਰਨਾ:  1.  ਮਨ ਇਕਤੁ ਘਰਿ ਆਣੈ ਸਭ ਗਤਿ ਮਿਤਿ ਜਾਣੈ ਹਰਿ ਰਾਮੋ ਨਾਮੁ ਰਸਾਏ ॥ Raga Aaasaa 4, Chhant 9, 5:3 (P: 443).  2.  ਰਸਨ ਰਸਾਏ ਨਾਮਿ ਤਿਸਾਏ ਗੁਰ ਕੇ ਸਬਦਿ ਵਿਕਾਣੇ ॥ Raga Dhanaasaree 1, Chhant 2, 4:3 (P: 688).  ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥ Raga Parbhaatee 1, 15, 4:2 (P: 1332).
 |   
 | SGGS Gurmukhi-English Dictionary |  
1. relishes. 2. sweetened.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
  |