Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raha-ee. 1. ਰਹਿੰਦਾ ਭਾਵ ਮਿਟਦਾ। 2. ਰਹਿੰਦਾ। 1. end. 2. remain. ਉਦਾਹਰਨਾ: 1. ਬਿਨ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ ਆਵਤ ਬਾਰੋ ਬਾਰਾ ॥ Raga Sorath 5, 9, 1:2 (P: 611). 2. ਚੰਚਲ ਚੀਤੁ ਨ ਰਹਈ ਠਾਇ ॥ Raga Raamkalee 1, Oankaar, 23:1 (P: 932).
|
|