Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhnaa. 1. ਰਹਿਣਾ, ਵਸਣਾ, ਨਿਵਾਸ ਕਰਨਾ। 2. ਬਚਨਾ, ਰਹਿਣਾ। 1. live, abide. 2. remain not. ਉਦਾਹਰਨਾ: 1. ਜਿਉ ਤੁਮ ਰਾਖਹੁ ਤਿਵ ਹੀ ਰਹਨਾ ॥ (ਰਹਿਣਾ, ਵਸਣਾ, ਨਿਵਾਸ ਕਰਨਾ). Raga Gaurhee 5, 87, 2:1 (P: 181). 2. ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ ॥ (ਬਚਨਾ). Raga Gaurhee 1, Asatpadee 14, 3:1 (P: 227).
|
|