| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Rahee. 1. ਰਹਿੰਦੀ ਹੈ। 2. ਰਹਿ ਗਈ। 3. ਹੋਈ ਹੈ। 4. ਖਤਮ ਹੋ ਗਈ, ਮੁਕ ਗਈ। 1. remain. 2. remained. 3. is (clinging). 4. ended. ਉਦਾਹਰਨਾ:
 1.  ਮੇਰੇ ਮਨ ਅਹਿਨਿਸਿ ਰਹੀ ਨਿਤ ਆਸਾ ॥ Raga Sireeraag 3, 41, 1:1 (P: 29).
 2.  ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ ॥ Raga Sireeraag 1, Asatpadee 6, 2:2 (P: 56).
 ਉਦਾਹਰਨ:
 ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮਾ ॥ (ਰਹਿ ਗਈ, ਥਕ ਗਈ). Raga Aaasaa 1, Chhant 2, 4:1 (P: 437).
 ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ ॥ Salok, Kabir, 48:2 (P: 1367).
 3.  ਸਿਧ ਸਾਧਿਕ ਅਰੁ ਜਖੵ ਕਿੰਨਰ ਨਰ ਰਹੀ ਕੰਚਿ ਉਰਝਾਇ ॥ Raga Goojree 5, 21, 2:1 (P: 500).
 4.  ਮਨ ਸਗਲ ਸਿਆਨਪ ਰਹੀ ॥ Raga Devgandhaaree 5, 7, 1:1 (P: 529).
 ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ ॥ Raga Saarang 5, 5, 1:1 (P: 1203).
 | 
 
 | SGGS Gurmukhi-English Dictionary |  | remained, stayed, continued. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਵਸੀ। 2. ਠਹਿਰੀ. ਰੁਕੀ। 3. ਬੰਦ ਹੋਈ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |