Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rahee-aa. 1. ਰਹਿੰਦੀ, ਰਹੀ, ਰਹੋ। 2. ਰਹਿ ਜਾਣਾ, ਘਟ ਜਾਣਾ, ਰੁਕ ਜਾਣਾ। 1. safe; united. 2. miss. ਉਦਾਹਰਨਾ: 1. ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥ Raga Goojree 5, Vaar 2, Salok, 5, 2:2 (P: 518). ਕਾਈ ਬਾਤ ਨ ਰਹੀਆ ਊਰੀ ॥ (ਰਹੀ). Raga Sorath 5, 58, 1:2 (P: 623). ਮੇਰੇ ਮਨ ਸਾਧ ਸੰਗਤਿ ਮਿਲਿ ਰਹੀਆ ॥ (ਰਹੋ). Raga Bilaaval 4, 7, 1:1 (P: 835). 2. ਅਧਿਕ ਬਕਉ ਤੇਰੀ ਲਿਵ ਰਹੀਆ ॥ Raga Parbhaatee 1, 12, 1:2 (P: 1330).
|
SGGS Gurmukhi-English Dictionary |
stays, remains, persists, continues.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰੁਕਦੀ ਹੈ. ਬੰਦ ਹੁੰਦੀ ਹੈ. “ਅਧਿਕ ਬਕਉ, ਤੇਰੀ ਲਿਵ ਰਹੀਆ.” (ਪ੍ਰਭਾ ਮਃ ੧) 2. ਰਹਿਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|